Sunday, July 22, 2018

ਸ਼੍ਰੋਮਣੀ ਕਮੇਟੀ ਵੱਲੋਂ ਮਨਾਏ ਮੀਰੀ ਪੀਰੀ ਦਿਵਸ ਮੌਕੇ ਤਖਤ ਸਾਹਿਬ ਵਿਖੇ ਗੱਤਕੇ ਦੀ ਪ੍ਰਦਰਸ਼ਨੀ ਦਾ ਆਯੋਜਨ

ਤਲਵੰਡੀ ਸਾਬੋ, 22 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 22 ਜੁਲਾਈ ਨੂੰ ਮੀਰੀ ਪੀਰੀ ਦਿਵਸ ਵਜੋਂ ਮਨਾਉਣ ਦੇ ਚਲਦਿਆਂ ਅੱਜ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਧਰਮ ਪ੍ਰਚਾਰ ਕਮੇਟੀ ਵੱਲੋਂ ਗੱਤਕਾ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਉਕਤ ਪ੍ਰਦਰਸ਼ਨੀ ਦਾ ਆਰੰ�

Read Full Story: http://www.punjabinfoline.com/story/29356

ਰਿਫਾਇਨਰੀ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੱਡਾ ਆਰ. ਓ ਅਤੇ ਚਾਰ ਵੱਡੇ ਵਾਟਰ ਕੂਲਰ ਲਵਾਏ ਗਏ

ਤਲਵੰਡੀ ਸਾਬੋ, 22 ਜੁਲਾਈ (ਗੁਰਜੰਟ ਸਿੰਘ ਨਥੇਹਾ)- ਨੇੜਲੇ ਪਿੰਡ ਫੁੱਲੋ ਖਾਰੀ ਵਿਖੇ ਸਥਿਤ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨੇ (ਰਿਫਾਇਨਰੀ) ਵੱਲੋਂ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸੰਗਤਾਂ ਦੀ ਨਿੱਤ ਦਿਨ ਵਧ ਰਹੀ ਆਮਦ ਨੂੰ ਦੇਖਦਿਆਂ ਜਿੱਥੇ ਸੰਗਤਾਂ ਦੇ ਸ਼ੁੱਧ ਪਾਣੀ ਪੀਣ ਦੇ ਪ੍ਰਬੰਧ ਲਈ ਲੰਗਰ ਵਿੱਚ ਇੱਕ ਵੱਡਾ ਆਰ. ਓ ਲਗਾ ਕੇ ਦਿੱਤਾ ਗਿਆ ਹੈ ਉੱਥੇ ਚਾਰ ਵੱ

Read Full Story: http://www.punjabinfoline.com/story/29355

ਸਫਾਈ ਸੇਵਕ ਵਜੋਂ ਕੰਮ ਕਰਦੇ ਨੌਜਵਾਨ ਨੇ ਫਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ, ਪੁਲਿਸ ਜਾਂਚ ਵਿੱਚ ਜੁਟੀ

ਤਲਵੰਡੀ ਸਾਬੋ, 22 ਜੁਲਾਈ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਵਿਖੇ ਅੱਜ ਇੱਕ ਘਰ ਦੇ ਇੱਕਲੌਤੇ ਨੌਜਵਾਨ ਵੱਲੋਂ ਭੇਦਭਰੀ ਹਾਲਤ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਏੇ ਜਾਣ ਦੀ ਦੁਖਦਾਈ ਖਬਰ ਮਿਲੀ ਹੈ ਜਦੋਂਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਦੋਸ਼ ਹੈ ਕਿ ਉਸਨੇ ਇੱਕ ਔਰਤ ਤੋਂ ਤੰਗ ਆ ਕੇ ਉਕਤ ਕਦਮ ਉਠਾਇਆ ਹੈ। ਤਲਵੰਡੀ ਸਾਬੋ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਜਾਣਕਾਰੀ ਅ�

Read Full Story: http://www.punjabinfoline.com/story/29354

ਸਾਹਿਤ ਜਾਗਰਿਤੀ ਸਭਾ ਮਾਸਕ ਇਕੱਤਰਤਾ ਦੌਰਾਨ ਹੋਇਆ ਕਵੀ ਦਰਬਾਰ

ਬਠਿੰਡਾ,22 ਜੁਲਾਈ(ਬੁੱਟਰ) ਸਾਹਿਤਕ ਖੇਤਰ \'ਚ ਸਰਗਰਮ ਸਾਹਿਤ ਜਾਗ੍ਰਿਤੀ ਸਭਾ ਬਠਿੰਡਾ ਵੱਲੋਂ ਮਾਸਿਕ ਇਕੱਤਰਤਾ ਦੌਰਾਨ ਫੁਲਵਾੜੀ ਕਾਲਜ ਬਠਿੰਡਾ ਵਿਖੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ।ਅਮਰਜੀਤ ਜੀਤ ਦੀ ਪ੍ਰਧਾਨਗੀ \'ਚ ਇਸ ਭਰਵੇਂ ਕਵੀ ਦਰਬਾਰ ਦੌਰਾਨ ਹਾਜ਼ਰ ਅਦੀਬਾਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਨੇ ਮੁਖਾਤਿਬ ਹੁੰਦਿਆਂ ਕਿਹਾ ਕਿ ਅਜੋਕਾ ਸਮਾਜ ਗੰਭੀਰ ਸੰਕਟ ਵ

Read Full Story: http://www.punjabinfoline.com/story/29353

ਪ੍ਰੋਫ਼ੇਸਰ ਰਾਜ ਕੁਮਾਰ ਬਣੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ

ਪ੍ਰੋਫ਼ੇਸਰ ਰਾਜ ਕੁਮਾਰ ਜੀ ਨੂੰ ਪੰਜਾਬ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਹੈ ਅਤੇ ਉਹ 23 ਜੁਲਾਈ ਦਿਨ ਸੌਮਵਾਰ ਨੂੰ ਆਪਣਾ ਅਹੁਦਾ ਸੰਭਾਲਣਗੇ । ਉਹਨਾਂ ਦਾ ਕਾਰਜਕਾਲ 3 ਸਾਲ ਲਈ ਹੋਵੇਗਾ ।

Read Full Story: http://www.punjabinfoline.com/story/29352

Saturday, July 21, 2018

ਮਹਿਲਾ ਕੌਂਸਲਰ ਦੇ ਪਤੀ 'ਤੇ ਛੇੜਛਾੜ ਦੇ ਦੋਸ਼ ਲਾਉਣ ਵਾਲੀ ਲੜਕੀ ਸਮੇਤ ਤਿੰਨ 'ਤੇ ਪਰਚਾ ਦਰਜ

ਤਲਵੰਡੀ ਸਾਬੋ, 21 ਜੁਲਾਈ (ਗੁਰਜੰਟ ਸਿੰਘ ਨਥੇਹਾ)- ਦੋ ਦਿਨ ਪਹਿਲਾਂ ਸਥਾਨਕ ਨਗਰ ਪੰਚਾਇਤ ਦਫ਼ਤਰ ਅੰਦਰ ਇੱਕ ਮਹਿਲਾ ਕੌਂਸਲਰ ਦੇ ਪਤੀ ਉੱਪਰ ਛੇੜਛਾੜ ਦੇ ਦੋਸ਼ ਲਾ ਕੇ ਹੰਗਾਮਾ ਕਰਨ ਵਾਲੀ ਲੜਕੀ ਮੁਸਕਾਨ ਉਰਫ਼ ਪ੍ਰੀਤੀ ਸਮੇਤ ਤਲਵੰਡੀ ਸਾਬੋ ਪੁਲਿਸ ਨੇ ਕੁੱਲ ਤਿੰਨ ਔਰਤਾਂ ਉੱਪਰ ਮੁਕੱਦਮਾ ਨੰਬਰ 287 ਅਧੀਨ ਧਾਰਾ 384/506 ਆਈ. ਪੀ. ਸੀ. ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬ�

Read Full Story: http://www.punjabinfoline.com/story/29351

ਚਿੱਟੇ ਦੀ ਭੇਂਟ ਚੜਿਆ ਲਹਿਰੀ ਪਿੰਡ ਦਾ ਨੌਜਵਾਨ, ਇਲਾਜ ਦਰਮਿਆਨ ਹੋਈ ਮੌਤ

ਤਲਵੰਡੀ ਸਾਬੋ, 21 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ ਹੈ। ਨਸ਼ਿਆਂ ਵਿੱਚੋਂ ਸਭ ਤੋਂ ਭਿਆਨਕ ਨਸ਼ੇ ਚਿੱਟੇ ਦਾ ਸੇਵਨ ਕਰਨ ਵਾਲਾ ਲਹਿਰੀ ਪਿੰਡ ਦਾ ਇੱਕ ਨੌਜਵਾਨ ਗੁਰਬਿੰਦਰ ਸਿੰਘ ਗੋਬਿੰਦੀ (27) ਪੁੱਤਰ ਸਵ. ਨਿਰਮਲ ਸਿੰਘ ਫੌਜੀ ਦੀ ਇਲਾਜ ਦਰਮਿਆਨ ਮੌਤ ਹੋ ਗਈ। ਗੁਰਬਿੰਦਰ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਗੁਰਬ�

Read Full Story: http://www.punjabinfoline.com/story/29350

ਹਰਿਆਵਲ ਮੁਹਿੰਮ ਤਹਿਤ ਸੁਰ ਸੰਗੀਤ ਸਟੂਡੀਉ ਵਿਖੇ ਬੂਟੇ ਲਾਏ

ਭਵਾਨੀਗੜ 21 ਜੁਲਾਈ { ਗੁਰਵਿੰਦਰ ਰੋਮੀ ਭਵਾਨੀਗੜ} ਪਿਛਲੇ ਮਹਿਨੇ ਤੋ ਪੂਰੇ ਪੰਜਾਬ ਅੰਦਰ ਆਲਾ ਦੁਆਲਾ ਹਰਿਆਵਲ ਬਣਾਉਣ ਲਈ ਜਿਥੇ ਪੰਜਾਬ ਸਰਕਾਰ ਨੇ ਹਰਿਆਵਲ ਮੁਹਿੰਮ ਵਿੱਢੀ ਹੋਈ ਹੈ ਉਥੇ ਹੀ ਸਮਾਜਸੇਵੀ ਸੰਸਥਾਂਵਾ , ਤੇ ਬੁਧੀਜੀਵੀ ਵਰਗ ਖੁੱਲ ਕੇ ਆਪਣੇ ਪਲਿਉ ਪੈਸੇ ਖਰਚ ਕਰਕੇ ਆਉਣ ਵਾਲੇ ਭਵਿੱਖ ਨੂੰ ਚੰਗਾ ਬਣਾਉਣ ਲਈ ਵੱਧ ਤੋ ਵੱਧ ਰੁੱਖ ਲਗਾ ਰਹੇ ਹਨ ਉਸੇ ਲੜੀ ਤਹਿਤ ਸੰਗੀਤ ਜਗਤ ਨਾਲ ਜੁੜ�

Read Full Story: http://www.punjabinfoline.com/story/29349

ਮੋਦੀ ਸਰਕਾਰ ਖਿਲਾਫ ਬੇਭਰੋਸਗੀ ਮਤਾ ਖਾਰਿਜ

ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਆਇਆ ਬੇਭਰੋਸਗੀ ਮਤਾ ਲੰਬੀ ਚਰਚਾ ਤੋਂ ਬਾਅਦ ਖਾਰਿਜ ਹੋ ਗਿਆ । ਸ਼ੁਕਰਵਾਰ ਨੂੰ ਕਰੀਬ 12 ਘੰਟੇ ਦੀ ਚਰਚਾ ਮਗਰੋਂ ਮੋਦੀ ਸਰਕਾਰ ਖਿਲਾਫ਼ ਆਏ ਬੇਭਰੋਸਗੀ ਮਤੇ ਤੇ ਕੁਲ 451 ਸੰਸਦ ਮੈਂਬਰਾਂ ਨੇ ਵੋਟਿੰਗ ਕੀਤੀ ਜਿਸ ਵਿਚੋਂ ਮੋਦੀ ਸਰਕਾਰ ਦੇ ਪੱਖ ਵਿਚ 325 ਸੰਸਦ ਮੈਂਬਰਾਂ ਨੇ ਵੋਟ ਪਾਈ ਅਤੇ ਵਿਰੋਧੀ ਧਿਰ ਦੇ ਪੱਖ ਵਿਚ 126 ਸੰਸਦ ਮੈਂਬਰਾਂ ਨੇ ਵੋਟਾਂ ਪਾਈਆਂ ।

Read Full Story: http://www.punjabinfoline.com/story/29348

Friday, July 20, 2018

ਦਫ਼ਤਰ ਨਗਰ ਪੰਚਾਇਤ ਤਲਵੰਡੀ ਸਾਬੋ 'ਚ ਲਾਏ ਜਾਣ ਸੀ. ਸੀ. ਟੀ. ਵੀ. ਕੈਮਰੇ- ਸਤਿੰਦਰ ਸਿੱਧੂ

ਤਲਵੰਡੀ ਸਾਬੋ, 20 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਨਗਰ ਪੰਚਾਇਤ ਦਫਤਰ ਅੰਦਰ ਮਹਿਲਾ ਕੌਂਸਲਰ ਦੇ ਪਤੀ \'ਤੇ ਛੇੜਛਾੜ ਕਰਨ ਦੇ ਕਥਿਤ ਦੋਸ਼ ਲਾਉਂਦਿਆਂ ਨਗਰ ਪੰਚਾਇਤ ਦਫਤਰ ਚ ਲੜਕੀ ਵੱਲੋਂ ਹੰਗਾਮਾ ਕਰਨ ਦੇ ਮਾਮਲੇ ਵਿੱਚ ਜਿੱਥੇ ਆਮ ਸਿਆਸੀ ਲੋਕ ਸਿਆਸਤ ਕਰਕੇ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਉੱਥੇ ਸਥਾਨਕ ਨਗਰ ਪੰਚਾਇਤ ਦੇ ਇਕਲੌਤੇ ਆਜ਼ਾਦ ਕੌਂਸਲਰ ਅਤੇ ਬਾਰ ਐਸੋਸੀਏਸ਼ਨ ਤਲਵੰਡੀ ਸਾਬੋ

Read Full Story: http://www.punjabinfoline.com/story/29347

ਖਾਲਸਾ ਸਕੂਲ ਤਲਵੰਡੀ ਸਾਬੋ ਵਿੱਚ ਲੱਗਿਆ ਪੰਜ ਰੋਜ਼ਾ ਸਕਾਊਟਸ ਗਾਈਡਜ਼ ਕੈਂਪ

ਤਲਵੰਡੀ ਸਾਬੋ, 20 ਜੁਲਾਈ (ਗੁਰਜੰਟ ਸਿੰਘ ਨਥੇਹਾ)- ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਦੇ ਸਾਲਾਨਾ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਬਠਿੰਡਾ ਮੈਡਮ ਮਨਿੰਦਰ ਕੌਰ ਜੀ ਅਤੇ ਮੈਡਮ ਭੁਪਿੰਦਰ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਬਠਿੰਡਾ ਦੇ ਹੁਕਮਾਂ ਅਨੁਸਾਰ ਸ੍ਰੀ ਅੰਮ੍ਰਿਤਪਾਲ ਸਿੰਘ ਬਰਾੜ ਜ਼ਿਲ੍ਹਾ ਅਰਗੇਨਾਈਜ਼ਰ ਦੀ ਅਗਵਾਈ ਵਿੱਚ ਖਾਲਸਾ �

Read Full Story: http://www.punjabinfoline.com/story/29346

ਵਾਤਾਵਰਨ ਦਿਵਸ ਮੌਕੇ ਗੁਰੂ ਹਰਗੋਬਿੰਦ ਸਕੂਲ ਲਹਿਰੀ 'ਚ ਲਗਾਏ ਪੌਦੇ, ਡਾ. ਮਲਕੀਤ ਮਾਨ ਨੇ ਲਗਾਇਆ ਬੋਹੜ ਦਾ ਪੌਦਾ

ਤਲਵੰਡੀ ਸਾਬੋ, 20 ਜੁਲਾਈ (ਗੁਰਜੰਟ ਸਿੰਘ ਨਥੇਹਾ)- ਵਾਤਾਵਰਨ ਵਿੱਚ ਦਿਨ ਪ੍ਰਤੀ ਦਿਨ ਹੋ ਰਹੀ ਦੂਸ਼ਿਤਾ ਨੂੰ ਘੱਟ ਕਰਨ ਲਈ ਅਤੇ ਵਾਤਾਵਰਨ ਦਿਵਸ ਨੂੰ ਸਮਰਪਿਤ ਖੇਤਰ ਦੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਵਿਖੇ ਪੌਦੇ ਲਗਾਏ ਗਏ, ਇਸ ਮੌਕੇ ਸਮਾਜ ਸੇਵੀ ਡਾਕਟਰ ਮਲਕੀਤ ਸਿੰਘ ਮਾਨ ਮਿਰਜੇਆਣਾ ਨੇ ਬੋਹੜ ਦਾ ਪੌਦਾ ਵੀ ਲਗਾਇਆ। ਸਕੂਲ ਦੁਆਰਾ \'ਆਈ ਹਰਿਆਲੀ ਐਪ\' ਦੁਆਰਾ ਪ੍ਰਾ�

Read Full Story: http://www.punjabinfoline.com/story/29345

ਮਹਿਲਾ ਕੌਂਸਲਰ ਦੇ ਪਤੀ ਉੱਪਰ ਛੇੜ-ਛਾੜ ਦੇ ਦੋਸ਼ ਲਾਉਣ ਵਾਲੀ ਲੜਕੀ ਪੁਲਿਸ ਨੇ ਹਿਰਾਸਤ 'ਚ ਲਈ

ਤਲਵੰਡੀ ਸਾਬੋ, 20 ਜੁਲਾਈ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਨਗਰ ਪੰਚਾਇਤ ਦਫਤਰ ਵਿੱਚ ਬੀਤੇ ਕੱਲ੍ਹ ਨਗਰ ਦੀ ਹੀ ਇੱਕ ਲੜਕੀ ਵੱਲੋਂ ਇੱਕ ਮਹਿਲਾ ਕੌਂਸਲਰ ਦੇ ਪਤੀ ਤੇ ਛੇੜਛਾੜ ਕਰਨ ਕਥਿਤ ਦੋਸ਼ ਲਾਉਣ ਵਾਲੀ ਲੜਕੀ ਕੌਂਸਲਰਾਂ ਵੱਲੋਂ ਐੱਸ. ਐੱਸ. ਪੀ. ਤੋਂ ਨਿਰਪੱਖ ਜਾਂਚ ਦੀ ਮੰਗ ਕਰਨ ਬਾਅਦ ਪੁਲਿਸ ਨੇ ਹਿਰਾਸਤ ਵਿੱਚ ਲੈ ਲਈ ਹੈ। ਐੱਸ. ਐੱਸ. ਪੀ ਬਠਿੰਡਾ ਸ. ਨਾਨਕ ਸਿੰਘ ਨਾਲ ਮਿਲਣੀ ਸਬੰਧੀ ਭ�

Read Full Story: http://www.punjabinfoline.com/story/29344

ਮੇਨ ਬਜਾਰ ਦਾ ਨਿਕਾਸੀ ਨਾਲਾ ਲੋਕਾਂ ਦੀਆਂ ਦੁਕਾਨਾਂ ਚ ਉਵਰਫਲੋ

ਭਵਾਨੀਗੜ੍ਹ, 20 ਜੁਲਾਈ (ਗੁਰਵਿੰਦਰ ਰੋਮੀ ਭਵਾਨੀਗੜ)-ਸ਼ਹਿਰ ਦੇ ਗੰਦੇ ਨਿਕਾਸੀ ਨਾਲੇ ਦੀ ਸਾਫ ਸਫਾਈ ਅਤੇ ਨਾਲੇ 'ਤੇ ਲੋਕਾਂ ਵੱਲੌਂ ਕੀਤੇ ਨਜਾਇਜ ਕਬਜਿਆਂ ਨੂੰ ਹਟਾਉਂਣ ਪ੍ਰਤੀ ਨਗਰ ਕੌਂਸਲ ਅਤੇ ਪ੍ਰਸ਼ਾਸਨ ਵੱਲੌਂ ਵਰਤੀ ਜਾ ਰਹੀ ਲਾਪ੍ਰਵਾਹੀ ਲੋਕਾਂ ਲਈ ਮੁਸੀਬਤ ਬਣੀ ਹੋਈ ਹੈ।ਲੋਕਾਂ ਦਾ ਕਹਿਣਾ ਹੈ ਕਿ ਸਫਾਈ ਦੀ ਵੱਡੀ ਘਾਟ ਅਤੇ ਨਾਜਾਇਜ ਰੂਪ ਵਿੱਚ ਛੱਤੇ ਹੋਣ ਕਾਰਨ ਜਾਮ ਪਿਆ ਨਾਲਾ ਬਰਸਾਤ�

Read Full Story: http://www.punjabinfoline.com/story/29343

Thursday, July 19, 2018

ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਛਾਲ ਮਾਰ ਕੇ ਕੀਤੀ ਆਤਮ ਹੱਤਿਆ

ਤਲਵੰਡੀ ਸਾਬੋ, 19 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਦੀ ਇਤਿਹਾਸਿਕ ਸਰਾਂ ਦੀ ਤੀਸਰੀ ਮੰਜਲ ਦੀ ਛੱਤ ਤੋਂ ਛਾਲ ਮਾਰ ਕੇ ਇੱਕ ਨੌਜਵਾਨ ਵੱਲੋਂ ਆਤਮ ਹੱਤਿਆ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਦੋ ਏਕੜ ਦੇ ਮਾਲਕ ਕਿਸਾਨ ਅਵਤਾਰ ਸਿੰਘ (33) ਪੁੱਤਰ ਜਗਜੀਤ ਸਿੰਘ ਵਾਸੀ ਰੂੜੇਕੇ ਖੁਰਦ ਦੇ ਸਿਰ 4 ਲੱਖ ਦਾ ਕਰਜਾ ਸੀ ਜੋ ਮਾਨਸਿਕ ਤੌਰ \'ਤੇ ਪ੍ਰੇਸ਼ਾਨ ਰਹਿੰਦਾ ਸੀ ਤੇ ਉਸਦ�

Read Full Story: http://www.punjabinfoline.com/story/29342

ਲੜਕੀ ਨੇ ਮਹਿਲਾ ਕੌਂਸਲਰ ਦੇ ਪਤੀ 'ਤੇ ਛੇੜਛਾੜ ਕਰਨ ਦੇ ਕਥਿਤ ਦੋਸ਼ ਲਾਉਂਦਿਆਂ ਨਗਰ ਪੰਚਾਇਤ ਦਫਤਰ ਚ ਕੀਤਾ ਹੰਗਾਮਾ

ਤਲਵੰਡੀ ਸਾਬੋ, 19 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਨਗਰ ਪੰਚਾਇਤ ਦਫਤਰ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਦਫਤਰ ਵਿੱਚ ਆਪਣੇ ਭਾਣਜੇ ਦਾ ਜਨਮ ਸਰਟੀਫਿਕੇਟ ਬਣਵਾਉਣ ਆਈ ਇੱਕ ਲੜਕੀ ਨੇ ਦਫਤਰ ਵਿੱਚ ਮੌਜੂਦ ਸ਼ਹਿਰ ਦੀ ਇੱਕ ਮਹਿਲਾ ਕੌਂਸਲਰ ਦੇ ਪਤੀ ਤੇ ਉਸ ਨਾਲ ਜਬਰਦਸਤੀ ਦੀ ਕੋਸ਼ਿਸ ਕਰਨ ਦੇ ਕਥਿਤ ਦੋਸ਼ ਲਾ ਦਿੱਤੇ।ਮਾਮਲਾ ਸਾਹਮਣੇ ਆਂਉਦਿਆਂ ਹੀ ਸਮੁੱਚੀ ਨਗਰ ਪੰਚਾਇਤ ਵਿੱਚ ਹੜਕੰਪ �

Read Full Story: http://www.punjabinfoline.com/story/29341

ਗ੍ਰੰਥੀ, ਰਾਗੀ ਅਤੇ ਪ੍ਰਚਾਰਕ ਸਭਾ ਪੰਜਾਬ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਹੋਈ ਅਹਿਮ ਮੀਟਿੰਗ

ਤਲਵੰਡੀ ਸਾਬੋ, 19 ਜੁਲਾਈ (ਗੁਰਜੰਟ ਸਿੰਘ ਨਥੇਹਾ)- ਗ੍ਰੰਥੀ, ਰਾਗੀ ਅਤੇ ਪ੍ਰਚਾਰਕ ਸਿੰਘਾਂ ਨੂੰ ਆ ਰਹੀਆਂ ਦਰਪੇਸ਼ ਮੁਸਕਲਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗ੍ਰੰਥੀ, ਰਾਗੀ ਅਤੇ ਪ੍ਰਚਾਰਕ ਸਿੰਘਾਂ ਸਬੰਧੀ ਜਾਰੀ ਹੋਏ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਭਾਈ ਡੱਲ ਸਿੰਘ ਦੀਵਾਨ ਹਾਲ ਵਿਖੇ ਗ੍ਰੰਥੀ ਰਾਗੀ ਪ੍ਰਚਾਰਕ ਸਿੰਘ ਸਭਾ ਪੰਜਾਬ ਦੀ ਇੱਕ ਮੀਟਿੰਗ ਕੀਤੀ

Read Full Story: http://www.punjabinfoline.com/story/29340

ਵਕੀਲ ਸਿੰਘ ਸਿੱਧੂ ਆਦਰਸ਼ ਸਕੂਲ ਭਾਗੂ ਲੰਬੀ ਜ਼ੋਨ ਦੀ ਖੇਡ ਟੂਰਨਾਮੈਨਟ ਕਮੇਟੀ ਲਈ ਪ੍ਰੈੱਸ ਸਕੱਤਰ ਚੁਣੇ ਗਏ।

ਰਾਮਾਂ ਮੰਡੀ 19,ਜੁਲਾਈ(ਬੁੱਟਰ)ਸਰੀਰਕ ਸਿੱਖਿਆ ਵਿਸ਼ੇ ਦੇ ਅਧਿਆਪਕਾਂ ਦੀ ਇਕੱਤਰਤਾ ਦੌਰਾਨ ਸਰਵਸੰਮਤੀ ਨਾਲ ਜੋਨ ਲੰਬੀ ਦੀਆਂ ਸਕੂਲੀ ਖੇਡਾਂ ਕਰਵਾਉਣ ਲਈ ਟੂਰਨਾਮੈਂਟ ਕਮੇਟੀ ਦਾ ਗਠਨ ਕੀਤਾ ਗਿਆ।ਜਿਸ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਦੇ ਕਰਮਚਾਰੀ ਵਕੀਲ ਸਿੰਘ ਸਿੱਧੂ ਦੀ ਚੋਣ ਬਤੌਰ ਪ੍ਰੈੱਸ ਸਕੱਤਰ ਵਜੋਂ ਕੀਤੀ ਗਈ ।ਇਸ ਮੌਕੇ ਨਵ-ਨਿਯੁਕਤ ਪ੍ਰੈ�

Read Full Story: http://www.punjabinfoline.com/story/29339

ਪੁਲਿਸ ਸਾਂਝ ਕੇਂਦਰ ਵੱਲੋਂ ਟ੍ਰੈਕਟਰ ਮੰਡੀ 'ਚ ਨਸ਼ੇ ਅਤੇ ਟਰੈਫਿਕ ਸਬੰਧੀ ਲਾਇਆ ਸੈਮੀਨਰ

ਤਲਵੰਡੀ ਸਾਬੋ, 19 ਜੁਲਾਈ (ਗੁਰਜੰਟ ਸਿੰਘ ਨਥੇਹਾ)- ਜਿਲਾ ਪੁਲਿਸ ਡਾ. ਮੁਖੀ ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਗੁਰਮੀਤ ਸਿੰਘ ਐਸ. ਪੀ. ਬਠਿੰਡਾ ਦੀ ਅਗਵਾਈ ਵਿੱਚ ਸਥਾਨਕ ਪੁਲਿਸ ਸਾਂਝ ਕੇਂਦਰ ਵੱਲੋਂ ਥਾਣੇ ਦੇ ਨਜ਼ਦੀਕ ਟ੍ਰੈਕਟਰ ਮੰਡੀ ਵਿਖੇ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਰ ਦੌਰਾਨ ਪੁਲਿਸ ਸਾਂਝ ਕੇਂਦਰ ਇੰਚਾਰਜ ਨਛੱਤਰ ਸਿੰਘ ਨੇ ਸੈਮੀਨਾਰ \'ਚ ਪਹੁੰਚੇ ਵਿਅਕਤੀਆਂ ਨੂੰ

Read Full Story: http://www.punjabinfoline.com/story/29338

ਜੋਨ ਲੰਬੀ ਲਈ ਖੇਡ ਟੂਰਨਾਮੈਨਟ ਕਮੇਟੀ ਦਾ ਗਠਨ

ਰਾਮਾਂ ਮੰਡੀ,19 ਜੁਲਾਈ(ਤ.ਸ.ਬੁੱਟਰ) ਜਿਲ੍ਹਾ ਸਿੱਖਿਆ ਅਫ਼ਸਰ( ਸੈ.ਸਿੱ) ਮਲਕੀਤ ਸਿੰਘ ਖੋਸਾ ਸ੍ਰੀ ਮੁਕਤਸਰ ਸਾਹਿਬ ਦੀ ਦਿਸ਼ਾ-ਨਿਰਦੇਸ਼ਨਾ ਤਹਿਤ ਅਤੇ ਸਹਾਇਕ ਸਿੱਖਿਆ ਅਫ਼ਸਰ(ਖੇਡਾਂ) ਦਲਜੀਤ ਸਿੰਘ ਦੀ ਸੁਚੱਜੀ ਅਗਵਾਈ \'ਚ ਸੀਨੀਅਰ ਸੈਕੰਡਰੀ ਤੇ ਹਾਈ ਸਕੂਲ ਜੋਨ ਲੰਬੀ ਖੇਡਾਂ ਦੇ ਬਾਖ਼ੂਬੀ ਆਯੋਜਨ ਲਈ ਸਰਵਸੰਮਤੀ ਨਾਲ਼ ਜੋਨਲ ਟੂਰਨਾਮੈਂਟ ਕਮੇਟੀ ਦਾ ਗਠਨ ਕੀਤਾ ਗਿਆ।ਸਰੀਰਕ ਸਿੱਖਿਆ ਅਧਿਆਪਕਾਂ ਦ�

Read Full Story: http://www.punjabinfoline.com/story/29337